ਮੈਂ ਵੀ ਤੱਕਦਾ ਰਿਹਾ ਓਹ ਵੀ ਵੇਂਹਦੀ ਰਹੀ
ਮੈਂ ਖੁਆਬ ਬਣਾਉਂਦਾ ਰਿਹਾ ਉਹ ਢਹਿੰਦੀ ਰਹੀ।।
ਮੈਂ ਪਾਗਲ ਬਣਕੇ ਮੁਹੱਬਤ ਕਰ ਬੈਠਾ
ਉਹ ਆਖਰੀ ਦਮ ਤਕ ਭੁੱਲ ਜਾਣ ਲਈ ਕਹਿੰਦੀ ਰਹੀ।।

پسند