ਸੜ ਜਾਵਾਂਗਾ ਇਕ ਦਿਨ ਚਿਖਾ ਦੇ ਵਿਚ ਮੈਂ
ਤੈਨੂੰ ਖ਼ਬਰ ਵੀ ਨਹੀਂ ਹੋਣੀ ਮੇਰੀ ਮੌਤ ਦੀ
ਰੱਬ ਤੋਂ ਵਧ ਕੇ ਤੈਨੂੰ ਚਾਅ ਬੈਠਾ
ਜ਼ਿੰਦਗੀ ਦੀ ਰਾਣੀ ਸੀ
ਹੁਣ ਕਹਾਣੀ ਬਣਗੀ ਮੇਰੀ ਮੌਤ ਦੀ

پسند